Harmanpreet Singh

Harmanpreet Singh

  • 2
  • (0)

    ਓਹ ਕਿਹੜੀ ਰੂਹ ਸੀ …??

    111.00

    “ਓਹ ਕਿਹੜੀ ਰੂਹ ਸੀ..??”

    ਇਹ ਕਿਤਾਬ ਓਸ ਰੂਹ ਦੀ ਹੈ ਜਿਸਨੇ ਇਸ਼ਕ, ਧੋਖਾ, ਗਰੀਬੀ ਅਤੇ ਹੋਰ ਚੀਜ਼ਾਂ ਨੂੰ ਹੰਢਾਇਆ ਹੋਵੇ । ਇਸ ਕਿਤਾਬ ਨੂੰ ਲਿਖਣ ਵਿਚ ਮੈਂਨੂੰ ਜਿਆਦਾ ਸਮਾਂ ਨਹੀਂ ਲੱਗਿਆ । ਇਹ ਮੇਰੀ ਦੂਸਰੀ ਕਿਤਾਬ ਹੈ। ਇਸ ਕਿਤਾਬ ਨੂੰ ਲਿਖਣ ਲਈ ਪ੍ਰੇਰਿਤ ਮੇਰੀ ਦੋਸਤ ਸਿਮਰਨ , ਖੁਸ਼ਨੂਰ ਅਤੇ ਮੇਰੀ ਭਾਬੀ ਤਜਿੰਦਰ ਕੌਰ ਨੇ ਸਾਥ ਦਿੱਤਾ , ਹੁਣ ਇਹ ਸੋਚੋਗੇ ਕਿ ਇਕੱਲਿਆ ਕੁੜੀਆ ਨੇ ਦਾ ਨਹੀਂ ਮੁੰਡਿਆ ਨੇ ਵੀ ਦਿੱਤਾ ਜਿਵੇਂ ਸ਼ਿਵ , ਰਵਿੰਦਰ , ਲਾਲੀ ਹੋਣਾ ਨੇ ਵੀ ਬਹੁਤ ਸਾਥ ਦਿੱਤਾ ।ਸਭ ਤੋਂ ਵੱਧ ਸਾਥ ਮੇਰੀ ਮਾ ਨੇ ਦਿੱਤਾ। ਇਹ ਕਿਤਾਬ ਪੜ੍ਹਨ ਤੋਂ ਬਾਅਦ ਤੁਸੀ ਇਹ ਜਰੂਰ ਮਹਿਸੂਸ ਕਰੋਗੇ ਕਿ ਇਹ ਸਭ ਸੱਚ ਹੈ । ਮੈਨੂੰ ਉਮੀਦ ਹੈ ਕਿ ਇਹ ਕਿਤਾਬ ਤੁਹਾਨੂੰ ਪਸੰਦ ਆਵੇਗੀ ।।

  • (0)

    ਅਲਫਾਜ਼

    222.00

    ਅਲਫਾਜ਼ …. ਇਹ ਕਿਤਾਬ ਮੇਰੀ ਜਿੰਦਗੀ ਦੇ ਹਰ ਉਸ ਪਲ ਨੂੰ ਦਰਸੋਂਦੀ ਆ ਜਿਹਨੂੰ ਮੈ ਹੰਢਾਇਆ ਏ

    ਚਾਹੇ ਓਹ ਖੁਸ਼ੀ ਦਾ ਪਲ ਹੋਵੇ ਚਾਹੇ ਗਮੀ ਦਾ। ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਹੈ । ਮੈਨੂੰ ਉਮੀਦ ਨਹੀਂ ਸੀ ਕੇ ਮੈ ਕਿਤਾਬ ਲਿਖਾਂਗਾ ਪਰ ਮੇਰੇ ਯਾਰਾ ਨੇ ਜਿਵੇਂ ਹਰਸੁਲ, ਵਰਿੰਦਰ, ਰਵਿੰਦਰ,ਲਾਲੀ ਅਤੇ ਹੋਰ ਮੇਰੇ ਖਾਸ ਯਾਰ ਓਹਨਾ ਨੇ ਮੈਨੂੰ ਪ੍ਰੇਰਿਤ ਕੀਤਾ ਕਿ ਤੂੰ ਲਿਖ ਓਹ ਮੇਰੇ ਯਾਰ ਮੇਰੇ ਭਰਾਵਾਂ ਵਰਗੇ ਹੀ ਸੀ ……!!